
autism treatment in Ludhiana

Autism ਬੱਚੇ ਪੂਰੀ ਨੀਂਦ ਕਿਉਂ ਨਹੀਂ ਲੈ ਪਾਉਂਦੇ ਹਨ? * ਅੱਜ ਅਸੀਂ ਗੱਲ ਕਰਦੇ ਹਾਂ ਕਿ ਆਟੀਜ਼ਮ ਬੱਚੇ ਪੂਰੀ ਨੀਂਦ ਕਿਉਂ ਨਹੀਂ ਲੈ ਪਾਉਂਦੇ ਹਨ ਸਾਡੇ ਕੋਲ ਪੇਰੈਂਟਸ ਇਹ ਪ੍ਰੋਬਲਮ ਲੈ ਕੇ ਆਉਂਦੇ ਹਨ ਕੀ ਸਾਡਾ ਬੱਚਾ ਨੀਂਦ ਕਿਉਂ ਨਹੀਂ ਲੈ ਪਾਉਂਦਾ ਅਤੇ ਕਈ ਪੇਰੈਂਟਸ ਨੂੰ ਇਹ ਵੀ ਪ੍ਰੋਬਲਮ ਹੁੰਦੀ ਹੈ ਕਿ ਸਾਡਾ ਬੱਚਾ ਬਹੁਤ ਘੱਟ ਟਾਈਮ ਨੀਂਦ ਲੈ ਪਾਉਂਦਾ ਹੈ। ਪੇਰੈਂਟਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡਾ ਬੱਚਾ ਰਿਲੈਕਸ ਵੀ ਹੁੰਦਾ ਹੈ ਜਾਂ ਨਹੀਂ ਔਟੀਜ਼ਮ ਬੱਚੇ ਨੂੰ ਕਈ ਸਾਰੀਆਂ ਪ੍ਰੋਬਲਮ ਹੁੰਦੀਆਂ ਹਨl #ਨੀਂਦ ਨਾ ਆਉਣ ਦੇ ਕਈ ਸਾਰੇ ਕਾਰਨ ਹੋ ਸਕਦੇ ਹਨl •Screening : ਜਦੋਂ ਅਸੀਂ ਵੀ ਸਕਰੀਨਿੰਗ ਜਿਆਦਾ ਕਰਦੇ ਹਾਂ ਤਾਂ ਸਾਨੂੰ ਵੀ ਨੀਂਦ ਆਉਣ ਵਿੱਚ ਪ੍ਰੋਬਲਮ ਆਉਂਦੀ ਹੈ ਬੱਚੇ ਨੂੰ ਸਕਰੀਨਿੰਗ ਜਿਆਦਾ ਦੇ ਨਾਲ ਤਾਂ ਪ੍ਰੋਬਲਮ ਆਉਣੀ ਹੀ ਹੈ ਜਦੋਂ ਬੱਚਾ ਸਕਰੀਨਿੰਗ ਜਿਆਦਾ ਕਰਦਾ ਹੈ ਬੱਚੇ ਦੇ eyes ਨੂੰ ਵੀ ਪ੍ਰੋਬਲਮ ਆਉਂਦੀ ਹੈ ਬੱਚੇ ਨੂੰ screening ਨਾ ਮਿਲੇ ਤਾਂ ਉਹ phone ਦੇਖਣ ਦੀ ਜਿੱਦ ਕਰਦਾ ਹੈ. ਬੱਚਾ ਬਹੁਤ ਗੁੱਸਾ ਵੀ ਕਰਦਾ ਹੈ ਬੱਚਾ ਜਿੱਦੀ ਹੋ ਜਾਂਦਾ ਬੱਚਾ ਦੂਜਿਆਂ ਨੂੰ ਮਾਰਦਾ ਵੀ ਹੈ ਬੱਚੇ ਨੂੰ ਸਕਰੀਨਿੰਗ ਦਿਖਾਉਣ ਨਾਲ ਪ੍ਰੋਬਲਮ ਆਉਣੀ ਹੀ ਹੈ। ਬੱਚੇ ਨੂੰ ਆਪਣੇ ਅਕੋਰਡਿੰਗ ਸਕਰੀਨਿੰਗ ਦੇਣੀ ਚਾਹੀਦੀ ਬੱਚੇ ਨੂੰ ਸਕਰੀਨਿੰਗ ਘੱਟ ਟਾਈਮ ਜਿਵੇਂ ਕਿ 10 15 ਮਿੰਟ ਦੇਣੀ ਚਾਹੀਦੀ ਹੈl •Sensory problem : 5 ਸੈਂਚਰੀ ਪ੍ਰੋਬਲਮਸ ਹੁੰਦੀਆਂ ਹਨ ਹੈl Touch, Taste, Smell, Visual, Auditory ਇਹ ਸੈਂਸਰੀ ਪ੍ਰੋਗਰਾਮ ਹਨ ਨੀਂਦ ਨਾ ਆਉਣ ਤੇ ਕਾਰਨ ਤਿੰਨ ਪ੍ਰੋਬਲਮਸ ਆਉਂਦੀਆਂ ਹਨl *Touch: ਇਸ ਦਾ ਮਤਲਬ ਹੈ ਕਿ ਕਿਸੇ ਚੀਜ਼ ਨੂੰ ਹੱਥ ਲਾਉਣ ਹੈ ਕਈ ਬੱਚੇ ਬੱਚਿਆਂ ਨੂੰ ਹੱਥ ਲਾਉਣ ਤੋਂ ਬਹੁਤ ਪ੍ਰੋਬਲਮ ਹੁੰਦੀ ਹੈ ਕਈ ਬੱਚੇ ਸੋਫਟ ਅਤੇ ਹਾਰਡ ਟੱਚ ਲੈਂਦੇ ਹਨ। ਕਈ ਬੱਚੇ ਆਪਣੀ ਮਾਂ ਦਾ ਟੱਚ ਲੈਣਾ ਪਸੰਦ ਕਰਦੇ ਹਨ ਜੇ ਬੱਚੇ ਨੂੰ ਆਪਣੀ ਮਾਂ ਦਾ ਟੱਚ ਨਾ ਮਿਲੇ ਤਾਂ ਉਸ ਨੂੰ ਨੀਂਦ ਆਉਣ ਵਿੱਚ ਪ੍ਰੋਬਲਮ ਆਉਂਦੀ ਹੈ ਬੱਚੇ ਨੂੰ ਇੱਕ ਹੀ ਬਿਸਤਰੇ ਤੇ ਸੋਣਾ ਪਸੰਦ ਹੁੰਦਾ ਜੇ ਪਸੰਦ ਦਾ ਬਿਸਤਰਾ ਨਾ ਮਿਲੇ ਨੀਂਦ ਆਨ ਵਿੱਚ ਪ੍ਰੋਬਲਮ ਹੁੰਦੀ ਹੈl *Auditory: ਇਹ ਇੱਕ ਸੈਂਸਰ ਪ੍ਰੋਬਲਮ ਹੈ ਇਸ ਵਿੱਚ ਬੱਚੇ ਨੂੰ ਸਾਊਂਡ ਤੋਂ ਪ੍ਰੋਬਲਮ ਹੁੰਦੀ ਹੈ ਬੱਚੇ ਨੂੰ ਸਾਊਂਡ ਨਾਲ ਦੀ ਹੈ ਜਦੋਂ ਬੱਚੇ ਨੂੰ ਕਿਸੇ ਵੀ ਤਰ੍ਹਾਂ ਦਾ ਸਾਊਂਡ ਆਉਂਦਾ ਹੈ ਜਿਵੇਂ ਕਿ ਟਾਈਮ ਪੀਸ ਦੀ ਟਿਕਟ ਅਤੇ ਹਲਕੀ ਆਵਾਜ਼ ਵੀ ਅਤੇ ਪੱਖੇ ਦੀ ਆਵਾਜ਼ ਵੀ ਨੀਂਦ ਆਉਣ ਵਿੱਚ ਪ੍ਰੋਬਲਮ ਆਉਂਦੀ ਹੈl *Visual: ਇਹ ਵੀ ਇੱਕ ਸੈਂਸਰੀ ਪ੍ਰੋਬਲਮ ਹੈ ਕਈ ਬੱਚਿਆਂ ਨੂੰ ਰੌਸ਼ਨੀ ਵਿੱਚ ਸੋਣਾ ਪਸੰਦ ਹੁੰਦਾ ਹੈ ਕਈ ਬੱਚੇ ਰੌਸ਼ਨੀ ਵਿੱਚ ਸੋਨਾ ਨਹੀਂ ਪਸੰਦ ਹੁੰਦਾ ਕਈ ਬੱਚੇ ਆਪਣੇ ਅੱਖਾਂ ਤੇ ਟੱਚ ਲੈਣਾ ਪਸੰਦ ਨਹੀਂ ਹੁੰਦਾ ਤਾਂ ਵੀ ਨੀਂਦ ਆਉਣ ਵਿੱਚ ਪ੍ਰੋਬਲਮ ਆਉਂਦੀ ਹੈl * Behaviour: ਜਦੋਂ ਬੱਚੇ ਦੇ ਬਿਹੇਵੀਅਰ ਵਿੱਚ ਚੇਂਜ ਆਉਂਦਾ ਹੈ ਤਾਂ ਵੀ ਨੀਂਦ ਆਉਣ ਵਿੱਚ ਪ੍ਰੋਬਲਮ ਆਉਂਦੀ ਹੈ ਬੱਚੇ ਦੇ ਅਲੱਗ ਅਲੱਗ ਤਰ੍ਹਾਂ ਦੇ ਬਿਹੇਵੀਅਰ ਹੁੰਦੇ ਹਨ ਨੀਂਦ ਨਾ ਆਉਣ ਵਿੱਚ ਬਿਹੇਵੀਅਰ ਦਾ ਉਹ ਕਾਫੀ ਵੱਡਾ ਰੋਲ ਹੈ ਅਕਸਰ problem ਸਾਡੇ ਦਿਮਾਗ ਜਾਂ ਸਰੀਰ ਦੀ ਨਹੀਂ ਹੁੰਦੀ ਸਗੋਂ ਸਾਡੀਆਂ ਆਦਤਾਂ ਅਤੇ ਟੁੱਟੀ ਨਾਲ ਜੁੜੀ ਹੁੰਦੀ ਹੈ। •Irritate: ਜਦੋਂ ਬੱਚਾ ਇਰੀਟੇਟ ਹੁੰਦਾ ਹੈ ਉਹ ਰੋਂਦਾ ਤੇ ਮਾਰਦਾ ਹੈ ਕਈ ਬੱਚੇ ਦੂਜਿਆਂ ਨੂੰ ਵੀ ਮਾਰਦੇ ਹਨ ਕਈ ਬੱਚੇ ਸਿਟਿੰਗ ਨਹੀਂ ਲੈਂਦੇ ਅਤੇ ਕਈ ਬੱਚੇ ਜਿੱਦ ਕਰਦੇ ਹਨ ਕਈ ਬੱਚਿਆਂ ਜਦੋਂ ਕੋਈ ਚੀਜ਼ ਦਿੰਦੇ ਹਾਂ ਤਾਂ ਉਸ ਨੂੰ ਤੋੜ ਦਿੰਦੇ ਹਨ ਤਾਂ ਬੱਚਾ ਇਰੀਟੇਡ ਹੋ ਜਾਂਦਾ ਹੈ ਜੇ ਬੱਚੇ ਦੀ ਰੂਟੀਨ ਖਰਾਬ ਹੋ ਜਾਵੇ ਤਾਂ ਬੱਚਾ ਇਰੀਟੇਡ ਹੋ ਜਾਂਦਾ ਹੈ ਰੋਟੀ ਵਾਲੇ ਬੱਚਿਆਂ ਦਾ ਦਿਮਾਗ ਰਾਤ ਨੂੰ ਵੀ ਸੋਚਦਾ ਰਹਿੰਦਾ ਹੈ ਸੋਚਣ ਨਾਲ ਬੱਚਾ ਇਰੀਟੇਟ ਹੋ ਜਾਂਦਾ ਹੈ ਅਤੇ ਨੀਦ ਆਉਣ ਵਿੱਚ ਪ੍ਰੋਬਲਮ ਆਉਂਦੀ ਹੈ। •Hyperactuve : ਇਹ ਬੱਚਾ ਹਰ ਗੱਲ ਤੇ ਗੁੱਸਾ ਕਰਦੇ ਹਨ ਇਸ ਵਿੱਚ ਬੱਚਾ ਟਿਕ ਕੇ ਨਹੀਂ ਬੈਠਦੇ ਹਨ ਇਸ ਵਿੱਚ ਬੱਚਾ ਚੀਜ਼ਾਂ ਨੂੰ ਜਿਆਦਾ ਸੁੱਟਦੇ ਹਨ ਇਸ ਵਿੱਚ ਬੱਚੇ ਨੂੰ ਗੁੱਸਾ ਬਹੁਤ ਆਉਂਦਾ ਹੈ ਬੱਚਾ ਜਦੋਂ ਹਾਈਪਰ ਹੁੰਦਾ ਹੈ ਬੱਚੇ ਨੂੰ ਨੀਂਦ ਆਉਣ ਵਿੱਚ ਪ੍ਰੋਬਲਮ ਆਉਂਦੀ ਹੈ ਜਦੋਂ ਬੱਚਾ ਹਾਈਪਰ ਹੁੰਦਾ ਹੈ ਉਹ ਬਹੁਤ ਐਕਟਿਵ ਹੋ ਜਾਂਦਾ ਹੈ ਤਾਂ ਬੱਚੇ ਦਾ ਦਿਮਾਗ ਨੀਂਦ ਆਉਣ ਵਿੱਚ ਪ੍ਰੋਗਰਾਮ ਆਉਂਦੀ ਹੈl •Routine ਵਿੱਚ change: ਜਦੋਂ ਬੱਚੇ ਦੀ ਰੂਟੀਨ ਵਿੱਚ ਚੇਂਜ ਆਉਂਦਾ ਹੈ ਤਾਂ ਬੱਚੇ ਨੂੰ ਨੀਂਦ ਆਉਣ ਵਿੱਚ ਪ੍ਰੋਬਲਮ ਆਉਂਦੀ ਹੈl ਇਨਾਂ ਬੱਚਿਆਂ ਨੂੰ ਰੂਟੀਨ ਬਹੁਤ ਪਸੰਦ ਹੁੰਦੀ ਹੈ। ਜਦੋਂ ਰੂਟੀਨ ਵਿੱਚ ਬਦਲਾਅ ਆਉਂਦਾ ਹੈ ਤਾਂ ਨੀਂਦ ਆਉਣ ਵਿੱਚ ਪ੍ਰੋਬਲਮ ਆਉਂਦੀ ਹੈl •ਪੇਟ ਦੀ problem : ਕਬਜ ਐਸੀਡਿਟੀ ਗੈਸ ਜਾਂ ਪੇਟ ਦਰਦ ਦੀ ਪ੍ਰੋਬਲਮ ਹੁੰਦੀ ਹੈ ਤਾਂ ਵੀ ਨੀਂਦ ਆਉਣ ਵਿੱਚ ਪ੍ਰੋਬਲਮ ਆਉਂਦੀ ਹੈl
Subscribe for latest offers & updates
We hate spam too.
