

AUTISM ਬੱਚਿਆਂ ਦੀ LANGUAGE ਨੂੰ ਵਿਕਸਤ ਕਰਨ ਵਿਚ ਆਉਂਣ ਵਾਲੀਆਂ ਸਮੱਸਿਆ l *ਸਰੀਰਕ ਸਮੱਸਿਆ : ਬੱਚਿਆਂ ਨੂੰ ਬਹੁਤ ਸਾਰੀਆਂ ਮੂੰਹ ਦੇ ਅੰਦਰ ਵੀ ਸਮੱਸਿਆ ਹੁੰਦੀਆਂ ਹਨ, ਜਿਵੇ ਕਿ :. **ਜੀਭ ਨੂੰ ਸਹੀ ਤਰੀਕੇ ਨਾਲ ਨਾ ਇਸਤੇਮਲ ਕਰ ਪਾਣਾ (tongue tie) :-ਜਿਨ੍ਹਾਂ ਬੱਚਿਆਂ ਨੂੰ tongue tie ਦੀ ਸਮੱਸਿਆ ਹੁੰਦੀ ਹੈ, ਉਹ ਵੀ language development ਵਿਚ ਪਿੱਛੇ ਰਹਿ ਜਾਂਦੇ ਹਨ l **ਖਾਣ ਵਿਚ ਸਮੱਸਿਆ (eatable issues ):. ਜਿਨ੍ਹਾਂ ਬੱਚਿਆਂ ਨੂੰ ਖਾਣ ਵਿਚ ਸਮੱਸਿਆ ਹੁੰਦੀ ਹੈ, ਉਹ ਵੀ ਆਪਣੀ language development ਵਿਚ ਵਿਕਾਸ ਨਹੀਂ ਕਰ ਪਉਂਦੇ l ** ਭਾਵਨਾਤਮਕ ਸਮੱਸਿਆ (Emotional components)_ਜਿਨ੍ਹਾਂ ਬੱਚਿਆਂ ਨੂੰ ਸੋਚਣ ਅਤੇ ਮਹਿਸੂਸ ਕਰਨ ਦੀ ਸਮੱਸਿਆ ਹੁੰਦੀ ਹੈ, ਉਹ ਵੀ ਜਲਦੀ language ਨਹੀਂ ਸਿੱਖ ਪਉਂਦੇ, ਕਿਉਕਿ ਉਹ ਨਾ ਸਮਝਦੇ ਅਤੇ ਨਾ ਹੀ ਦੁੱਖ ਸੁਖ ਮਹਿਸੂਸ ਕਰਦੇ ਹਨ l ਉਹ ਕਿਸ ਤਰਾਂ language ਸਿੱਖ ਸਕਦੇ ਹਨ l **ਤਣਾਅ(stress)_ਅਗਰ ਬੱਚਾ ਬਚਪਨ ਵਿਚ ਕੁਝ ਗ਼ਲਤ ਜਾ ਘਰ ਵਿਚ ਕੋਈ ਲੜਾਈ ਝੱਗੜਾ ਦੇਖ ਲੈਂਦਾ ਹੈ, ਤਾਂ ਇਹ ਸੋਚ ਸਦਾ ਬੱਚੇ ਤੇ ਸ਼ਾਪ ਪਉਂਦੀ ਹੈ, ਅਤੇ ਬੱਚਾ ਕੁਝ ਬੋਲਣ ਦੀ ਬਜਾਏ ਸਦਾ ਚੁੱਪ ਰਹਿਣਾ ਪਸੰਦ ਕਰਦਾ ਹੈ l **ਜਿਆਦਾ ਭਾਸ਼ਾ ਦਾ ਹੋਣਾ (over language ):-ਜਦੋਂ ਬੱਚੇ ਨੂੰ ਇਕ ਤੋਂ ਜਿਆਦਾ language ਸ਼ਿਖਾਉਣ ਲਈ ਮਜ਼ਬੂਰ ਕੀਤਾ ਜਾਦਾ ਹੈ, ਤਾਂ ਬੱਚਾ ਦੋਨਾਂ ਭਾਸ਼ਾ ਵਿਚ confuse ਹੋ ਜਾਦਾ ਹੈ ਅਤੇ ਉਹ ਇਕ ਵੀ ਭਾਸ਼ਾ ਨੂੰ ਸਹੀ ਤਰੀਕੇ ਨਾਲ ਨਹੀਂ ਸਿੱਖ ਪਉਂਦਾ, ਸੋਂ ਇਸ ਤਰਾਂ ਬੱਚਾ ਜਿਆਦਾ ਭਾਸ਼ਾ ਹੋਣ ਨਾਲ language ਵਿਕਾਸ ਵਿਚ ਅੱਗੇ ਨਹੀਂ ਵੱਧ ਪਾਦਾਂ l
We hate spam too.