

AUTISM CARE CENTER FOR AUTISTIC CHILDREN. ਔਟਿਸਮ AUTISM ਹੋਣਾ ਬੱਚਿਆਂ ਵਿੱਚ ਕੋਈ ਬੁਰੀ ਗੱਲ ਨਹੀਂ । Autism ਦੇ ਬਹੁਤ ਚੰਗੇ ਲੱਛਣ Symptoms ਵੀ ਹਨ ਜਿਸ ਵਿਚ ਬੱਚਾ ਬਾਕੀ ਬੱਚਿਆਂ ਨਾਲੋਂ ਸਭ ਤੋਂ ਅੱਗੇ ਤੇ ਚੰਗਾ ਰਹਿੰਦਾ ਹੈ| ਔਟਿਸਮ ਹੋਣਾ ਬੱਚਿਆਂ ਵਿੱਚ ਕੋਈ ਬੁਰੀ ਗੱਲ ਨਹੀਂ। ਇਹ ਜ਼ਰੂਰੀ ਨਹੀਂ ਕਿ ਸਾਰੇ ਬੱਚਿਆਂ ਨੂੰ ਔਟਿਸਮ ਹੁੰਦਾ ਹੈ। ਇਹ ਬਿਮਾਰੀ ਸਾਡੇ ਦਿਮਾਗ ਨਾਲ ਹੁੰਦਾ ਹੈ ਜੇਕਰ ਬੱਚੇ ਦਾ ਦਿਮਾਗ ਸਹੀ ਢੰਗ ਨਾਲ ਵਿਕਸਿਤ ਨਹੀਂ ਹੁੰਦਾ ਉਸ ਨੂੰ ਬਿਮਾਰੀਆਂ ਲੱਗਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। Autism ਬਿਮਾਰੀ 1900 ਤੋਂ ਬਾਅਦ ਫੈਲਣੀ ਸ਼ੁਰੂ ਹੋਈ ਹੈ। ਇਕ autism ਬੱਚੇ ਦਾ ਦਿਮਾਗ ਦੂਜੇ ਬੱਚਿਆਂ ਨਾਲੋਂ ਅਲੱਗ ਹੁੰਦਾ ਹੈ ਤੇ ਵੱਖਰੇ ਢੰਗ ਨਾਲ ਵਿਕਸਿਤ growth ਹੁੰਦਾ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ autism ਬੱਚਾ ਕਮਜ਼ੋਰ ਹੁੰਦਾ ਹੈ। ਜਿਹੜੇ ਵੀ ਬੱਚਿਆਂ ਨੂੰ autism ਹੁੰਦਾ ਹੈ ਇਸ ਦੇ ਲੱਛਣ ਬਚਪਨ ਤੋਂ ਹੀ ਨਜ਼ਰ ਆਉਣ ਲੱਗ ਜਾਂਦੇ ਹਨ ਤੇ ਬਚਪਨ ਵਿਚ ਹੀ ਬੱਚੇ ਦੇ ਉੱਤੇ ਪੂਰਾ ਧਿਆਨ ਦਿੱਤਾ ਜਾਵੇ ਤਾਂ ਇਹ ਬਿਮਾਰੀ ਠੀਕ ਹੋ ਸਕਦੀ ਹੈ। ਮੰਨਿਆ ਕੀ ਇਹ autism ਬਿਮਾਰੀ ਦਿਮਾਗ ਨਾਲ ਹੁੰਦੀ ਹੈ ਜਿਸ ਵਿਚ ਬੱਚੇ ਡਾ ਵਿਕਾਸ ਗਰਭ - ਅਵਸਥਾ ਵਿੱਚ ਹੀ ਹੋਣ ਲੱਗ ਜਾਂਦਾ ਹੈ। ਜੇਕਰ ਤੁਹਾਡੇ ਬੱਚੇ ਦੀ ਉਮਰ 3 ਤੋਂ ਪੰਜ ਸਾਲ ਦੇ ਵਿਚਕਾਰ ਹੈ ਤੇ ਤੁਹਾਨੂੰ ਬੱਚੇ ਵਿਚ autism ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਹੀ ਕਿਸੇ ਡਾਕਟਰ ਨਾਲ ਗੱਲ ਕਰੋ। ਤੁਸੀਂ ਦੇਖਿਆ ਹੋਣਾ ਕਿ ਜਿਹੜੇ ਬੱਚਿਆਂ ਨੂੰ autism ਹੁੰਦਾ ਹੈ ਉਹੋ ਇਕ ਹੀ ਕੰਮ ਉੱਤੇ ਧਿਆਨ ਲਗਾਉਂਦੇ ਰਹਿੰਦੇ ਹਨ ਭਾਵੇ ਉਹ ਖਿਲੌਣਾ ਹੋਵੇ ਜਾਂ ਸ਼ਰੀਰ ਦੀ ਕੋਈ ਗਤੀਵਿਧੀ। ਇਹ ਬੱਚੇ ਇਕ ਹੀ ਕੰਮ ਨੂੰ ਬਾਰ-ਬਾਰ ਕਰਦੇ ਰਹਿੰਦੇ ਹਨ ਤੇ ਕਈ ਬੱਚੇ ਤਾਂ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੁੰਦੇ ਹਨ। ਸਾਡੇ ਕੋਲ ਇਕ ਬੱਚਾ ਵੀ ਆਇਆ ਸੀ। ਓਸ ਨੂੰ autism ਸੀ। ਰਸਤੇ ਵਿਚ ਗੁੱਜਰਨ ਵਾਲੀ ਸਾਰੀ ਗੱਡੀਆਂ ਦੇ ਨੰਬਰ ਯਾਦ ਕਰ ਲੈਂਦਾ ਸੀ। ਜੇ ਕਰ ਇਹ ਬੱਚਿਆਂ ਉੱਤੇ ਧਿਆਨ ਦਿੱਤਾ ਜਾਵੇਂ ਤਾਂ ਇਹ ਬੱਚੇ ਬਿਲਕੁੱਲ ਠੀਕ ਹੋ ਸਕਦੇ ਹਨ ਤੇ ਇਕ ਕੰਮ ਵਿਚ ਮਾਹਿਰ ਕਰਵਾ ਸਕਦੇ ਹਨ। ਜਿਵੇਂ ਨੱਚਣਾ-ਗਾਉਣਾ, ਪੇਂਟਿੰਗ, ਤੇ ਖੇਡਾਂ ਸਕੂਲ ਵਿਚ ਐਡਮਿਸ਼ਨ ਕਰਵਾ ਸਕਦੇ ਹਨ ਤੇ ਓਹਨਾ ਦੀ ਜਿੰਦਗੀ ਵਿੱਚ ਨਵਾ ਮੋੜ ਲਿਆ ਸਕਦੇ ਹਨ। Autism ਦੇ ਬਹੁਤ ਚੰਗੇ ਲੱਛਣ symptoms ਵੀ ਹਨ ਜਿਸ ਵਿਚ ਬੱਚਾ ਬਾਕੀ ਬੱਚਿਆਂ ਨਾਲੋਂ ਸਭ ਤੋਂ ਅੱਗੇ ਤੇ ਚੰਗਾ ਰਹਿੰਦਾ ਹੈ ਤਾਂ ਆਈਏ ਜਾਣਦੇ ਹਾਂ। 1.GOOD OBSERVATION SKILLS 2.FOCUSED 3.CREATIVE 4.LONG TERM MEMORY 5.SHARP VISUAL SKILLS 6.EXPERT IN ARTS AND ACADEMICS 7.GOOD LISTENER 8.DOES NOT JUDGE OTHERS ਅੱਜ ਦੇ ਸਮਾਂ ਵਿਚ ਬੱਚੇ ਨੂੰ ਪਰਿਵਾਰ ਦਾ ਸਾਥ ਤੇ ਪਿਆਰ ਮਿਲਣਾ ਚਾਹੀਦਾ ਹੈ| ਘਰ ਦਾ ਮਾਹੌਲ ਹੀ ਬੱਚੇ ਦੇ ਵਿਕਾਸ ਉੱਤੇ ਅਸਰ ਕਰਦਾ ਹੈ| ਜੇਕਰ ਪਰਿਵਾਰ ਵਿਚ ਕੋਈ ਔਰਤ ਗਰਬਵਤੀ ਹੈ ਤਾਂ ਉਸ ਸਮਾਂ ਵਿਚ ਜੋ ਵੀ ਉਹ ਘਰ ਵਿਚ ਦੇਖਦੀ ਤੇ ਸੁਣਦੀ ਹੈ ਉਸ ਦਾ ਅਸਰ ਉਸ ਦੇ ਪੇਟ ਵਿਚ ਪਲਣ ਵਾਲੇ ਬੱਚੇ ਉੱਤੇ ਹੁੰਦਾ ਹੈਂ| ਇਹ ਹੀ ਕਰਨ ਹੈ ਕਿ ਅੱਜਕਲ ਬੱਚੇ ਜ਼ਿਆਦਾ ਚਿੜਚਿੜੇ ਹੈ ਤੇ ਆਪਣੇ ਮਾਂ-ਬਾਪ ਦਾ ਕਹਿਣਾ ਨਹੀਂ ਮੰਣਦੇ| ਬੱਚੇ ਦੇ ਜਨਮ ਤੋਂ ਪਹਿਲਾ ਤੇ ਬਾਅਦ ਵਿਚ ਵੀ ਬੱਚੇ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ| ਜੇਕਰ ਬੱਚੇ ਦਾ ਸਹੀ ਦੇਖਭਾਲ ਕੀਤੀ ਜਾਵੇ ਤਾਂ ਬੱਚਾ ਸਵਸਥ healthy ਪੈਦਾ ਹੁੰਦਾ ਹੈ ਤੇ ਉਸ ਬੱਚੇ ਨੂੰ ਕੋਈ ਬਿਮਾਰੀ ਵੀ ਲਗਦੀ ਹੈ ਤਾਂ ਉਸ ਦਾ ਇਲਾਜ ਕੀਤਾ ਜਾ ਸਕਦਾ ਹੈਂ| AUTISM CENTER IN LUDHIANA AUTISM TREATMENT CENTER IN LUDHIANA BEST CONSIDERATION CENTER FOR AUTISM
We hate spam too.