

What is misarticulation? Introduction of Misarticulation: Misarculation ਦੋ ਸ਼ਬਦਾਂ ਦਾ ਕੰਬਾਈਨਸ਼ਨ ਹੈ। ਮਿਸ ਦਾ ਮਤਲਬ ਗਾਇਬ ਹੋ ਜਾਣਾ ਤੇ articulation ਦਾ ਮਤਬਲ ਸਾਡੇ ਮੂੰਹ ਦਾ ਜਿੰਨੇ ਵੀ parts ਹਨ ਜਿਵੇ lips, teeth, tongue, upper jaw, lower jaw, soft palate, hard palete ਅਤੇ uvula. ਇਹਨਾਂ parts ਕਰ ਕੇ ਹੀ ਅਸੀਂ ਬੋਲਦੇ ਹਾਂ। ਇਹਨਾਂ ਸਾਰਿਆਂ ਦੀ ਵਜਾ ਨਾਲ ਅਸੀਂ ਬੋਲ ਸਿੱਖਦਾ ਹਾਂ। ਜੇਕਰ ਇੰਨਾ parts ਵਿੱਚ ਪ੍ਰੋਬਲਮ ਆਵੇ ਤਾ ਕਿਸੇ ਵੀ ਬਚੇ ਨੂੰ ਬੋਲਣ ਵਿੱਚ ਮੁਸ਼ਕਿਲ ਆ ਸਕਦੀ ਹੈ। ਜੇਕਰ ਇਹਨਾਂ parts ਵਿੱਚ ਮੁਸ਼ਕਿਲ ਆਵੇ ਤਾਂ ਹੋ ਸਕਦਾ ਉਸ ਨੂੰ misarticulation ਦੀ ਪ੍ਰੋਬਲਮ ਹੋਵੇ। Misarticulation ਦਾ ਮਤਲਬ ਤੁਤਲਾਣਾ ਹੁੰਦਾ ਹੈ। ਇਹਨਾਂ ਚਾਰ angles ਨਾਲ ਅਸੀਂ ਪਤਾ ਕਰ ਸਕਦੇ ਹਾਂ ਕਿ ਸਾਡੇ ਬੱਚੇ ਨੂੰ misarticulation ਦੀ ਪ੍ਰੋਬਲਮ ਹੈ ਜਾ ਨਹੀਂ। Misarticulation ਪਤਾ ਕਰਨ ਦੇ ਚਾਰ angle ਹਨ: SODA S : S ਦਾ ਮਤਲਬ Substitution O : O ਦਾ ਮਤਲਬ Omission D : D ਦਾ ਮਤਲਬ Distortion A : A ਦਾ ਮਤਲਬ Addition Substitution : ਇਸ ਵਿੱਚ ਬੱਚਾ ਇੱਕ ਲੈੱਟਰ ਨੂੰ ਦੂਸਰੇ ਲੈੱਟਰ ਨਾਲ ਬਾਦਲ ਦਿੰਦਾ ਹੈ।ਇਸ ਨੂੰ substitution ਕਿਹਾ ਜਾਂਦਾ ਹੈ। ਉਦਹਾਰਨ ਦਾ ਤੋਰ ਤੇ ਜੇ ਬੱਚਾ ਕ ਨੂੰ ਤ ਬੋਲਦਾ ਹੈ ਤਾਂ ਉਹ misarti ਹੋ ਸਕਦਾ ਹੈ ਜਿਵੇ ਖਰਗੋਸ਼ ਨੂੰ ਥਰਗੋਸ਼, ਕਾਮ ਨੂੰ ਤਾਮ । ਇਹ 85% ਬੱਚਿਆਂ ਵਿੱਚ ਪਾਇਆ ਜਾਂਦਾ ਹੈ। Omission : ਇਸ ਵਿੱਚ ਬੱਚਾ ਕਿਸੇ ਵੀ ਵਰਡ ਦਾ ਪਹਿਲਾ ਲੈੱਟਰ ਮਿਸ ਕਰ ਦਿੰਦਾ ਹੈ। ਜਿਵੇ ਤੁਸੀਂ ਬੱਚੇ ਨੂੰ ਕਿਹਾ ਸਕੂਲ ਤਾਂ ਉਹ ਸਕੂਲ ਕਹਿਣ ਦੀ ਬਜਾਏ ਕੂਲ ਕਹਿ ਦੇਵੇ ਗਾ। ਇਸ ਨੂੰ omission ਕਿਹਾ ਜਾਂਦਾ ਹੈ। Distortion : ਇਸ ਵਿੱਚ ਬੱਚਾ ਵਰ੍ਡ੍ਸ ਨੂੰ ਟਿੱਢਾ ਮੇਢਾ ਕਰ ਦਿੰਦਾ ਹੈ। ਇਸ ਵਿੱਚ ਬੱਚੇ ਨੂੰ ਕਾਮ ਦੀ ਜਗ੍ਹਾ ਤਾਮ ਬੋਲਣਾ ਚਾਹੀਦਾ ਪਰ ਉਹ ਤਾਮ ਦੀ ਜਗ੍ਹਾ ਲਾਮ ਬੋਲ ਦਿੰਦਾ ਹੈ। ਇਸ ਨੂੰ distortion ਕਿਹਾ ਜਾਂਦਾ ਹੈ। Addition : ਇਸ ਵਿੱਚ ਬੱਚਾ ਵਰਡ ਨਾਲ extra ਵਰਡ ਲੱਗਾ ਦਿੰਦਾ ਹੈ ਜਿਵੇ ਬੱਚੇ ਨੇ ਕਹਿਣਾ ਹੈ ਸਕੂਲ ਪਰ ਬੱਚਾ ਕਹਿੰਦਾ ਹੈ ਇਸਕੂਲ। ਇਸ ਨੂੰ addition ਕਿਹਾ ਜਾਂਦਾ ਹੈ। ਕ ਲੈੱਟਰ ਬੱਚਾ ਤਿੰਨ ਲੈਵਲ ਤੱਕ ਗਲਤ ਬੋਲਦਾ ਹੈ: 1) Primary 2) Secondary 3) Tertiary 1) Primary : ਇਸ ਵਿੱਚ ਬੱਚਾ ਵਰਡ ਦਾ ਪਹਿਲੇ ਲੈੱਟਰ ਨੂੰ ਬਾਦਲ ਦਿੰਦਾ ਹੈ ਜਿਵੇ ਕਿ ਬੱਚੇ ਨੇ ਕਹਿਣਾ ਹੈ ਕਾਮ ਤੇ ਬੱਚਾ ਬੋਲਦਾ ਹੈ ਤਾਮ। ਬੱਚੇ ਨੇ ਪਹਿਲੇ ਲੈੱਟਰ ਨੂੰ ਬਾਦਲ ਦਿੱਤਾ। 2) Secondary : ਇਸ ਵਿੱਚ ਬੱਚਾ ਵਰਡ ਦਾ ਦੂਜੇ ਲੈੱਟਰ ਨੂੰ ਬਾਦਲ ਦਿੰਦਾ ਹੈ ਜਿਵੇ ਬੱਚੇ ਨੇ ਕਹਿਣਾ ਹੈ ਮਕਾਨ ਤੇ ਬੱਚਾ ਬੋਲਦਾ ਹੈ ਮਤਾਨ। ਬੱਚੇ ਨੇ ਬੋਲਣਾ ਹੈ ਸਕੁਟੀ ਤੇ ਬੋਲਦਾ ਹੈ ਸਟੂਟੀ। 3) Tertiary : ਇਸ ਵਿੱਚ ਬੱਚਾ ਵਰਡ ਦੇ ਅਖੀਰਲੇ ਲੈਟਰ ਨੂੰ ਬਾਦਲ ਦਿੰਦਾ ਹੈ। ਜਿਵੇ ਬੱਚੇ ਨੂੰ ਕਿਹਾ ਤੂੰ ਅੱਜ ਕੀ ਖਾਦਾਂ? ਬੱਚੇ ਨੇ ਕਹਿਣਾ ਸੀ ਪਾਲਕ ਪਰ ਬੱਚਾ ਬੋਲਦਾ ਹੈ ਪਾਲਤ। ਜੇਕਰ ਕੋਈ ਬੱਚਾ misarti ਹੈ ਤਾਂ ਬੱਚਾ ਚਾਰ ਲੈਵਲ ਤੱਕ ਸਹੀ ਬੋਲਣ ਤੋਂ ਬਾਅਦ ਕੰਪਲੈਕਸ ਸੀਨੇਟਨਸ ਬੋਲਦਾ ਹੈ : 1) Syllable : Syllable ਵਿੱਚ ਬੱਚਾ ਲੈੱਟਰ ਨੂੰ ਸਹੀ ਬੋਲਣਾ ਸਿੱਖਦਾ ਹੈ। ਜਿਵੇ ਬੱਚੇ ਨੇ ਬੋਲਣਾ ਹੈ : ਕ 2) Word : ਇਸ ਵਿੱਚ ਬੱਚਾ ਕ ਲੈੱਟਰ ਨੂੰ ਵਰਡ ਲੈਵਲ ਤੇ ਸਹੀ ਬੋਲਣਾ ਸਿੱਖਦਾ ਹੈ ਜਿਵੇ ਕਾਲਾ, ਕਾਮ, ਕਾਨ। 3) Sentence : ਇਸ ਵਿੱਚ ਬੱਚਾ simple sentence ਵਿੱਚ ਵਰਡ ਨੂੰ ਬੋਲਣਾ ਸਿੱਖਦਾ ਹੈ ਜਿਵੇ ਮੈ ਕਾਮ ਕੀਤਾ, ਮੇਰਾ ਸੂਟ ਕਾਲਾ ਹੈ। 4) Complex : ਇਸ ਵਿੱਚ ਬੱਚਾ ਸਟੋਰੀ ਬਣਾ ਕੇ ਵਰ੍ਡ੍ਸ ਨੂੰ ਸਹੀ ਢੰਗ ਨਾਲ ਬੋਲਣਾ ਸਿੱਖ ਜਾਂਦਾ ਹੈ। ਜੇਕਰ ਬੱਚਾ misarti ਹੈ ਤਾਂ ਮਾਪੇ ਪੁੱਛਦੇ ਹਨ ਸਾਡਾ ਬੱਚਾ ਕਿੰਨੇ ਸਮੇ ਵਿੱਚ ਠੀਕ ਹੋਵੇਗਾ?? ਹਰੇਕ ਬੱਚਾ ਇੱਕ ਦੂਜੇ ਤੋਂ ਅਲੱਗ ਹੁੰਦਾ ਹੈ ਤੇ ਹੋ ਸਕਦਾ ਹੈ ਕੋਈ ਬੱਚਾ ਜਿਆਦਾ ਸਮਾਂ ਲਵੇ ਤੇ ਕੋਈ ਘੱਟ ਪਰ ਘੱਟ ਤੋਂ ਘੱਟ ਸਮਾਂ ਦੋ ਤੋਂ ਤਿੰਨ ਮਹੀਨੇ ਲੱਗ ਜਾਂਦੇ ਹਨਅਤੇ ਵੱਧ ਤੋਂ ਵੱਧ ਸੱਤ ਤੋਂ ਅੱਠ ਮਹੀਨੇ ਲੱਗ ਜਾਂਦੇ ਹਨ।
We hate spam too.