https://www.hopetherapy.in
919876331677

AUTISM / ASD Autism (Autism spectrum ...

AUTISM / A
2023-02-14T05:54:18
Hope For A New Beginning - Speech Therapy & Autism
AUTISM / ASD Autism (Autism spectrum ...

AUTISM / ASD Autism (Autism spectrum disorder ) ਵੀ ਬੋਲਿਆ ਜਾਂਦਾ ਹੈ Autism ਸ਼ਬਦ Greek word autos ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ self ਜਿਸ ਕਿਸੇ ਨੂੰ ਇਹ Disorder ਹੁੰਦਾ ਹੈ ਉਹ ਆਪਣੇ ਆਪ ਵਿੱਚ ਰਹਿਣਾ ਪਸੰਦ ਕਰਦਾ ਹੈ ਇਹ Disorder ਜਿੰਦਗੀ ਭਰ ਚਲਦਾ ਹੈ ਇਹ ਦਿਮਾਗ਼ ਵਿੱਚ Neurological disorder ਦੇ ਕਾਰਨ ਹੁੰਦਾ ਹੈ Swiss Psychiatrist ਜਿਸ ਦਾ ਨਾਂ Paul Eugen blueler ਨੇ ਪਹਿਲੀ ਵਾਰ Autism ਸ਼ਬਦ ਨੂੰ ਯੁਜਿਤ ਕੀਤਾ ਸੀ ਪਹਿਲਾਂ Autism ਨੂੰ Schizophrenia ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਅੱਜ Schizophrenia ਤੇ Autism ਨੂੰ ਅਲੱਗ ਸਮਝਿਆ ਜਾਂਦਾ ਹੈ Autistic ਬੱਚੇ ਲੋਕਾਂ ਨਾਲ ਅਸਾਨੀ ਨਾਲ ਗੱਲ ਬਾਤ ਨਹੀਂ ਕਰ ਪਾਓਦੇ ਤੇ ਨਾ ਹੀ ਘੁਲਦੇ ਮਿਲਦੇ ਨੇ Autistic ਬੱਚੇ ਲੋਕਾਂ ਦੀ feelings ਨਹੀ ਸਮਝ ਪਾਓਦੇ ਆਪਣੇ ਆਪ ਨੂੰ ਵੀ ਲੋਕਾਂ ਅੱਗੇ ਸਮਝੋਉਣ ਵਿਚ ਦੀਕਤ ਹੁੰਦੀ ਹੈ ਇਹਨਾਂ ਨੂੰ ਯਾਦ ਕਰਨ ਜਾ ਕਿਸੇ ਚੀਜ ਨੂੰ ਸਮਝਣ ਵਿਚ ਵੀ ਸਮੱਸਿਆ ਹੁੰਦੀ ਹੈ ਇਹਨਾਂ ਦਾ poor eye contact ਹੁੰਦਾ ਹੈ ਕਈਆਂ ਵਿਚ hand flapping , Toe walking ਵੀ ਦੇਖਣ ਨੂੰ ਮਿਲਦਾ ਹੈ ਮੂੰਹ ਤੋਂ ਅਜੀਬ ਅਵਾਜ਼ਾ ਕਢਣਾ ਇਹ ਆਪਣੇ ਆਪ ਵਿੱਚ ਹੀ ਰਹਿੰਦੇ ਨੇ Autism ਮੁੰਡਿਆ ਵਿਚ ਜਿਆਦਾ ਪਾਇਆ ਜਾਂਦਾ ਹੈ ਕੁੜੀਆ ਦੇ ਮੁਕਾਬਲੇ ਇਸ ਨੂੰ ਪੂਰੇ ਤਰੀਕੇ ਨਾਲ ਖਤਮ ਨਹੀ ਕੀਤਾ ਜਾ ਸਕਦਾ TYPES OF AUTISM 1 ASPERGER SYNDROME - ਇਸ ਨੂੰ Geek syndrome ਵੀ ਕਿਹਾ ਜਾਂਦਾ ਹੈ ਕਿ ਜਿਸ ਨੂੰ ਇਹ Disorder ਹੁੰਦਾ ਹੈ ਉਹ intelligent ਵੀ ਹੋ ਸਕਦੇ ਨੇ ਆਪਣਾ Daily work ਅਸਾਨੀ ਨਾਲ ਕਰਦੇ ਨੇ ਜਿਵੇ ਇਕ ਆਮ ਵਿਅਕਤੀ ਕਰਦਾ ਹੈ ਪਰ ਸਭ ਤੋਂ ਜਿਆਦਾ ਦਿੱਕਤ ਲੋਕਾਂ ਨਾਲ communicate ਕਰਨ ਵਿਚ ਆਉਂਦੀ ਹੈ symptoms poor social interaction, few facial expressions, ਜਦੋ ਅਸੀ ਗੱਲ ਕਰਦੇ ਹਾਂ ਇਹਨਾਂ ਦੇ expressions ਵੀ ਬਹੁਤ ਘੱਟ ਹੁੰਦੇ ਨੇ ਕਈ ਵਾਰ Blank ਵੀ ਹੁੰਦੇ ਨੇ obsessive routine ਇਕ ਹੀ routine ਨੂੰ Daily ਕਰਨਗੇ ਕੋਈ changes ਵੀ ਨਹੀ ਕਰਨਗੇ clumsiness and limited interest ਇਹਨਾ ਦੇ interest ਵੀ ਘੱਟ ਹੁੰਦੇ ਨੇ 2 PERVASIVE SYNDROME - ਇਸ disorder ਦੇ ਪੀੜਿਤ ਬੱਚੇ ਵਿਚ ਕੋਈ ਵੀ ਵਿਕਾਸ ਹੋਲੀ ਹੋਲੀ ਹੁਵੇਗਾ ਭਾਵੇਂ ਉਹ ਕੋਈ ਵੀ ਵਿਕਾਸ ਹੋਵੇ ਜਿਵੇ social ਜਾ communication ਇਸ ਤਰਾ ਦੇ ਬੱਚੇ ਕਾਫੀ confuse ਵੀ ਰਹਿੰਦੇ ਨੇ Imagine ਕਰਨ ਦੀ power ਵੀ ਦੂਜਿਆ ਦੇ ਮੁਕਾਬਲੇ ਘੱਟ ਹੁੰਦੀ ਹੈ 3 AUTISTIC DISORDER - ਇਸ ਨੂੰ kanner syndrome ਵੀ ਕਿਹਾ ਜਾਦਾ ਹੈ ਇਹ ਬਾਕੀ ਲੋਕਾਂ ਦੇ ਮੁਕਾਬਲੇ ਜਟਿਲ ਹੁੰਦਾ ਹੈ symptoms ਇਸ ਤਰਾ ਦੇ ਬੱਚੇ ਦੇ ਦਿਮਾਗ਼ ਵਿਚ ਵੀ ਬਾਕੀ ਬਚਿਆ ਦੇ ਮੁਕਾਬਲੇ ਬੋਧਿਕ ਹੁਨਰ ( intellectual skill ) level ਘੱਟ ਹੁੰਦਾ ਹੈ ਇਸ ਤਰਾ ਦੇ ਬੱਚੇ sound , light , touch, ਦੇ ਪ੍ਰਤੀ sensitive ਹੁੰਦੇ ਨੇ symptoms ਇਕ ਹੀ ਚੀਜ ਵਾਰ ਵਾਰ repeat ਕਰਦੇ ਨੇ eye contact ਵੀ ਨਹੀਂ ਕਰਦੇ communication ਵਿੱਚ ਵੀ ਅਸਮਰਥ ਹੋ ਸਕਦੇ ਨੇ 4 RETT SYNDROME - ਇਹ basically Girls ਵਿੱਚ ਪਾਇਆ ਜਾਂਦਾ ਹੈ ਇਸ ਤਰਾ ਦੇ ਬੱਚੇ ਨੂੰ communication impairment ਗੱਲ ਬਾਤ ਕਰਨ ਵਿਚ ਦਿਕਤ ਹੁੰਦੀ ਹੈ ਬਚਾ ਜਦੋ 6 ਮਹੀਨੇ ਦਾ ਹੁੰਦਾ ਹੈ ਤਦ ਇਸ ਦੇ ਲਕਛੜ ਨਜ਼ਰ ਆਉਣ ਲੱਗਦੇ ਨੇ symptoms ਉਹ ਆਪਣੇ hands , teeth grinding , mental retarders ਓਹਨਾਂ ਦੇ ਵਿਕਾਸ ਵਿੱਚ ਦੇਰੀ ਵੀ ਹੋ ਸਕਦੀ ਹੈ 5 CHIDHOOD DISINTEGRATIVE SYNDRONE - ਇਹਨਾਂ ਬੱਚਿਆਂ ਦੇ ਦੋ ਸਾਲ ਤਕ ਬਾਕੀ ਬਚਿਆ ਵਾਂਗ development ਤਾ same ਹੁੰਦੀ ਹੈ ਪਰ ਦੋ ਸਾਲ ਹੋਣ ਦੇ ਬਾਅਦ ਇਹ ਕੋਈ ਵੀ ਚੀਜ ਨਾ ਸੀਖ ਪਾਉਣ ਜਾ ਜੋ ਗਿਆਨ ਹਾਸਲ ਕੀਤਾ ਉਹ ਭੁੱਲ ਜਾਣ repeat same behavior ਇਕ ਚੀਜ ਨੂੰ ਵਾਰ ਵਾਰ ਦੁਹਰਾਉਣਾ ਹੋ ਸਕਦਾ ਹੈ ਕਿ ਅਗੇ ਜਾ ਕੇ ਆਪਣੀ self care ਜਿਵੇ ਖਾਣਾ , ਪੀਣਾ ਵੀ ਭੁੱਲ ਸਕਦੇ ਨੇ SYMPTOMS 1 Lack of eye contact - ਕਿਸੇ ਨਾਲ ਗਲਾ ਵੀ ਕਰ ਰਿਹਾ ਪਰ eye contact ਨਹੀਂ ਕਰੇਗਾ 2 Hypersensitive to light , touch or sound 3 Trouble adapting change in life - ਆਪਣੀ life ਵਿਚ changes ਲਿਆਉਣ ਵਿੱਚ problem ਹੁੰਦੀ ਹੈ 4 Doing something over and over - ਲਗਾਤਾਰ ਇਕ ਚੀਜ repeat ਕਰਦੇ ਨੇ 5 Narrow range of interest - ਇਹਨਾਂ ਦੀ hobbies ਤੇ interest ਬਹੁਤ ਘੱਟ ਹੁੰਦੇ ਨੇ 6 Different Expressing emotions or feelings - ਆਪਣੇ ਆਪ ਦੇ emotions ਦੂਜਿਆ ਨੂੰ ਦੱਸਣਾ ਜਾ ਦੂਜਿਆ ਦੇ emotions ਨੂੰ ਸਮਝਣ ਵਿਚ ਸਮੱਸਿਆ ਹੁੰਦੀ ਹੈ CAUSES 1 Genetics 2 Environmental factors 3 Birth compilations 4 pre mature birth 5 Medication during pregnancy 6 Being born to old parents TREATMENT ਇਸ ਦੇ ਲੱਛਣ ਜਲਦੀ ਪਤਾ ਲਗ ਜਾਣ ਤਾਂ ਕਾਫੀ ਅਸਰਦਾਰ ਹੋ ਸਕਦਾ ਹੈ ਇਸ ਲਈ ਕਈ ਤਰਾ ਦੀ therapy ਦਿਤੀ ਜਾਂਦੀ ਹੈ 1 Behavioral and communication therapy 2 Family therapy 3 Speech therapy 4 Educational therapy 5 Occupational therapy 6 Medication

Message Us

other updates

Book Appointment

No services available for booking.

Select Staff

AnyBody

Morning
    Afternoon
      Evening
        Night
          Appointment Slot Unavailable
          Your enquiry
          Mobile or Email

          Appointment date & time

          Sunday, 7 Aug, 6:00 PM

          Your Name
          Mobile Number
          Email Id
          Message

          Balinese massage - 60 min

          INR 200

          INR 500

          services False False +918048094915